ਕੀ ਕਵੀਆਂ ਦੀਆਂ ਉਡਾਰੀਆਂ ਬਸ ਉਡਣੇ ਦਾ ਪਰਿਆਸ ਨਾ ਰੁੱਖ ਉੱਤੇ ਆਲ੍ਹਣਾ ਨਾ ਜੰਗਲ ਵਿੱਚ ਵਾਸ ਅਸਲੀ ਕਵਿਤਾ ਪੰਛੀ ਲਿਖਦੇ ਲਫਜ਼ ਫੁੱਲਾਂ ਤੋਂ ਹੌਲ਼ੇ ਪਿਆਰ ਸੁਨੇਹੇ ਗ਼ਮ ਦੀਆਂ ਹੂਕਾਂ ਵਿੰਨ੍ਹਦੀਆਂ ਜੇ ਕੋਈ ਗੌਲ਼ੇ -ਸੰਗਤਾਰ
↧