Quantcast
Channel: Sangtar's Punjabi Poetry Blog » Gurmukhi
Browsing all 17 articles
Browse latest View live

ਰੁੱਖਾਂ ਨੇ…

ਰੁੱਖਾਂ ਨੇ ਇੱਕ ਬਾਤ ਸੁਣਾਈ

View Article


ਵਾਪਿਸੀ

ਇੰਗਲੈਂਡ ਦਾ ਟੂਰ ਪੂਰਾ ਕਰ

View Article


ਰੁਸ਼ਨਾਉਣੇ ਪੈਂਦੇ ਨੇ

ਨ੍ਹੇਰੇ ਦੇ ਵਿੱਚ ਸਾਹ ਰੁਸ਼ਨਾਉਣੇ

View Article

ਤਾਨਸੈਨ ਦੀ ਕਬਰ ’ਤੇ

ਤਾਨਸੈਨ ਦੀ ਕਬਰ ’ਤੇ ਉੱਗੀ

View Article

ਖੋਟ ਸੋਨਾ

ਖੋਟ ਸੋਨਾ ਖ਼ੂਨ ਦੇ ਵਿੱਚ

View Article


ਐਵੇਂ ਦਿਲ ’ਤੇ ਨਾ ਲਾਈਂ

ਜਿਨ੍ਹਾਂ ਉੱਤੇ ਮਾਣ ਹੋਵੇ ਓਹੀਓ

View Article

ਲਹਿਣੇਦਾਰੋ

ਆਉ ਮੇਰੇ ਲਹਿਣੇਦਾਰੋ ਕਰਜ਼ ਥੋਡਾ

View Article

ਇਸ਼ਕ ਦੀ ਬੂਟੀ

ਜਦ ਰਾਹਾਂ ਵਿੱਚ ਇਸ਼ਕ ਦੀ

View Article


ਉਮਰ ਭਰ…

ਘਰ ਤਾਂ ਕੀ ਇਸ ਸ਼ਹਿਰ

View Article


ਢਾਈਆਂ ਨਦੀਆਂ ਦਾ ਪੰਜਾਬ –ਕਾਵਿ ਸੰਗ੍ਰਿਹ

ਮੈਂ ਪਿਆਰੇ ਦੋਸਤਾਂ ਤੇ ਚਹੇਤਿਆਂ

View Article

ਘਾਲ਼ਾ-ਮਾਲ਼ਾ

ਰੌਸ਼ਨੀਆਂ ਦੇ ਨਾਂ ‘ਤੇ ਘਾਲ਼ਾ ਮਾਲ਼ਾ ਹੁੰਦਾ ਏ ਸੂਰਜ ਦੇ ਗਲ਼ ਲੱਗ ਕੇ ਸੂਰਜ ਕਾਲ਼ਾ ਹੁੰਦਾ ਏ ਇੱਕ ਤਾਂ ਟੋਏ ਦੇ ਵਿੱਚ ਕਾਹਲ਼ੀ ਕਰ ਕੇ ਡਿਗਦਾ ਏ ਕੱਢਣ ਵਾਲ਼ਾ ਉਸ ਤੋਂ ਬਾਹਲ਼ਾ ਕਾਹਲ਼ਾ ਹੁੰਦਾ ਏ ਵਕਤ ਵਿੱਚ ਵੀ ਟੋਏ ਹੁੰਦੇ ਸਮਝ ਨਾ ਏਨੀ ਸੀ ਕਈ...

View Article

ਚਲੋ ਜੀ! ਚੱਲੀ ਜਾਂਦਾ

ਜਿਸ ਨੂੰ ਪੁੱਛੋ ਨਸ਼ਿਆਂ ਨੂੰ ਉਹ ਕੋਹੜ ਕਹੇਗਾ ਗਾਲ਼ੀ ਇਹਨਾਂ ਜਵਾਨੀ ਦੇ ਕੇ ਜ਼ੋਰ ਕਹੇਗਾ ਪਰ ਰਾਤ ਨੂੰ ਹਰ ਕੋਈ ਹੋ ਕੇ ਘਰ ਨੂੰ ਟੱਲੀ ਜਾਂਦਾ ਜਦ ਪੁੱਛੋ ਹੱਸ ਕੇ ਕਹਿਣ ਚਲੋ ਜੀ! ਚੱਲੀ ਜਾਂਦਾ… ਜਿਸ ਅਫਸਰ ਨੂੰ ਮਿਲ਼ੋ ਉਹ ਮੱਦਦਗਾਰ ਬੜਾ ਏ ਨਾ ਉਹ...

View Article

ਉਡਾਰੀਆਂ

ਕੀ ਕਵੀਆਂ ਦੀਆਂ ਉਡਾਰੀਆਂ ਬਸ ਉਡਣੇ ਦਾ ਪਰਿਆਸ ਨਾ ਰੁੱਖ ਉੱਤੇ ਆਲ੍ਹਣਾ ਨਾ ਜੰਗਲ ਵਿੱਚ ਵਾਸ ਅਸਲੀ ਕਵਿਤਾ ਪੰਛੀ ਲਿਖਦੇ ਲਫਜ਼ ਫੁੱਲਾਂ ਤੋਂ ਹੌਲ਼ੇ ਪਿਆਰ ਸੁਨੇਹੇ ਗ਼ਮ ਦੀਆਂ ਹੂਕਾਂ ਵਿੰਨ੍ਹਦੀਆਂ ਜੇ ਕੋਈ ਗੌਲ਼ੇ -ਸੰਗਤਾਰ

View Article


Dhaian Nadian Da Punjab (ਢਾਈਆਂ ਨਦੀਆਂ ਦਾ ਪੰਜਾਬ) eBook

Sangtar’s Dhaian Nadian Da Punjab (ਢਾਈਆਂ ਨਦੀਆਂ ਦਾ ਪੰਜਾਬ) eBook is now available for download. Please use the links below. 1. Click Here to download from iTunes 2. Click Buy Now link for other devices....

View Article

ਸਬਕ

ਬੰਦਾ, ਘਾਹੀ ਤੋਂ ਵੀ ਸਿੱਖਦਾ ਤੇ ਰਾਹੀ ਤੋਂ ਵੀ ਸਿੱਖਦਾ ਯੁਗਾਂ ਦੀ ਉਸਾਰੀ ਤੇ ਤਬਾਹੀ ਤੋਂ ਵੀ ਸਿਖਦਾ ਟੱਕਰਾਂ ਤੋਂ ਸਿੱਖਦਾ ਏ ਅੱਖਰਾਂ ਤੋਂ ਸਿੱਖਦਾ ਵਰਕੇ ‘ਤੇ ਡੁੱਲ੍ਹੀ ਹੋਈ ਸਿਆਹੀ ਤੋਂ ਵੀ ਸਿੱਖਦਾ ਪਿਆਰ ਵੀ ਸਿਖਾਵੇ ਤੇ ਵਿਛੋੜਾ ਵੀ ਸਿਖਾਉਂਦਾ ਏ...

View Article


ਨਾ ਸਮਝੀ

ਨਾ ਸਮਝੀ ਤੂੰ ਨਾ ਸਮਝੇਂਗੀ ਸਮਝਾਉਣਾ ਦਿੱਤਾ ਛੱਡ ਆਪਾਂ । ਹੁਣ ਪਾ ਕੁੰਡੀ ਦਿਲ ਤੇਰੇ ਵਿੱਚ ਦਿਲ ਆਪਣਾ ਲੈਣਾ ਕੱਢ ਆਪਾਂ । ਹੁਣ ਤੈਨੂੰ ਕੋਈ ਲੋੜ ਨਹੀਂ ਸੰਗਤਾਰ ‘ਤੇ ਜ਼ੁਲਮ ਕਮਾਉਣੇ ਦੀ, ਤੇਰੀ ਗਲੀ ‘ਚ ਆਪੇ ਆਪਣੇ ਲਈ, ਹੁਣ ਸੂਲੀ ਲੈਣੀ ਗੱਡ ਆਪਾਂ।...

View Article

ਕੀ ਆਖਾਂ ਮੈਂ?

ਏ ਸੀ ਅੰਦਰ ਬੈਠਾ ਧੁੱਪੇ ਸੜਦਿਆਂ ਬਾਰੇ ਕੀ ਆਖਾਂ ਮੈਂ? ਮਾਣ ਰਿਹਾਂ ਹਾਂ ਜ਼ਿੰਦਗੀ ਕਿੱਧਰੇ ਮਰਦਿਆਂ ਬਾਰੇ ਕੀ ਆਖਾਂ ਮੈਂ? ਲੀਰਾਂ ਵਿੱਚ ਲਪੇਟੇ ਨੇ ਜੋ ਮਿੱਟੀ ਦੇ ਵਿੱਚ ਲੇਟੇ ਨੇ ਜੋ ਤਪਦੇ ਜਿਸਮਾਂ ਮੂਹਰੇ ਚੁੱਲ੍ਹੇ ਠਰਦਿਆਂ ਬਾਰੇ ਕੀ ਆਖਾਂ ਮੈਂ?...

View Article

Browsing all 17 articles
Browse latest View live